Panjabi MC
Mirza Part 2
Duration: 04:34
File type: mp3
File size: 10.46 МБ
Bitrate: 320
Lyrics of "Panjabi MC — Mirza Part 2"
sssssh Panjabi MC
sssssh Surinder Shinda
sssssh Mirza ਕਦੇ ਨਾ ਰਾਂਝਾ ਕੰਨ ਪੜਵਾਉਂਦਾ
ਤੇ ਹੀਰ ਖਵਾਉਂਦੀ ਚੂਰੀ ਨਾ
ਮਿਰਜ਼ੇ ਨੇ ਫਿਰ ਮਰਨਾ ਕੀਸੀ
ਜੇ ਹੁੰਦੀ ਮਜ਼ਬੂਰੀ ਨਾ
ਕੌਣ ਕਰੇਂਦਾ ਯਾਦ ਸੱਸੀ ਨੂ
ਜੇ ਤਲ ਵਿਚ ਹੁੰਦੀ ਪੂਰੀ ਨਾ
ਇਸ਼ਕ ਨੇ ਯਾਰੋ ਮਾਰ ਜਾਣਾ ਸੀ
ਜੇ ਆਸ਼ਿਕ ਚੜਦੇ ਸੂਲੀ ਨਾ
ਜੇ ਘਟ ਓ ਨਹੀ ਸੀ
ਤਿਹ ਘਟ ਅੱਜ ਵੀ ਨਹੀ ਮੈਨੂੰ ਦਰਸ ਅੱਲਾਹ ਦਾ ਓਸੇ ਵੇਲੇ ਹੋ ਜਾਣਾ
ਮੈਨੂੰ ਦਰਸ ਅੱਲਾਹ ਦਾ ਓਸੇ ਵੇਲੇ ਹੋ ਜਾਣਾ
ਜਾਕੇ ਜਦ ਸਾਹਿਬਾਨ ਨੂ ਮੈਂ ਸੀਨੇ ਨਾਲ ਲਾਇਆ
ਜਾਕੇ ਜਦ ਸਾਹਿਬਾਨ ਨੂ ਮੈਂ ਸੀਨੇ ਨਾਲ ਲਾਇਆ It was late last summer, my blood coloured the sky
When I heard you break your swear
Punjab in my eye
Never had I cried before
Never had my steel heart died before
But know I felt the raw, blast
True love forever last
But you cant feel my body
then you I cast
Die for my woman
My woman is my mind
My destiny she speaks through her every freaky line
Her body movement is the way I survive
When I am on the battle field, staying alive
Staying alive my arches is that 249 mcs on horseback
So I pull out my steel to fight back
Pull out an ounce of desi from my rice sack
Walked across the five rivers one hundred degrees
My body burns, my mind cease ਬਕੀਏ ਹਵਾ ਦੇ ਨਾਲ ਕਰਾਦੇ ਤੂ ਅੱਜ ਗੱਲਾਂ ਨੀ
ਬਕੀਏ ਹਵਾ ਦੇ ਨਾਲ ਕਰਾਦੇ ਤੂ ਅੱਜ ਗੱਲਾਂ ਨੀ
ਜੱਟੀ ਮਰਜੂ ਗੀ ਜੇ ਮੈਂ ਨਜ਼ਰੀਂ ਨਾ ਆਇਆ
ਜੱਟੀ ਮਰਜੂ ਗੀ ਜੇ ਮੈਂ ਨਜ਼ਰੀਂ ਨਾ ਆਇਆ ਸਾਡਾ ਜਨਮ ਜਨਮ ਤਕ ਸਾਥ ਨਿਭੁਗਾ ਬਕੀਏ ਨੀ
ਸਾਡਾ ਜਨਮ ਜਨਮ ਤਕ ਸਾਥ ਨਿਭੁਗਾ ਬਕੀਏ ਨੀ
ਬਹਿਕੇ ਕੋਲ ਖੁਦਾ ਦੇ ਜੱਟ ਨੇ ਲੇਖ ਲਿਖਾਇਆ
ਬਹਿਕੇ ਕੋਲ ਖੁਦਾ ਦੇ ਜੱਟ ਨੇ ਲੇਖ ਲਿਖਾਇਆ ਤੰਨ ਮਨ ਤਾਜ਼ਾ ਹੋ ਜਾਉ ਸਾਰੇ ਦੁਖ ਟੁੱਟ ਜਾਣੇ ਨੇ
ਤੰਨ ਮਨ ਤਾਜ਼ਾ ਹੋ ਜਾਉ ਸਾਰੇ ਦੁਖ ਟੁੱਟ ਜਾਣੇ ਨੇ
ਦੇਖੀਂ ਜਦ ਮੈਂ ਸਾਹਿਬਾਨ ਦਾਨਾਬਾਦ ਲੇ ਆਇਆ
ਦੇਖੀਂ ਜਦ ਮੈਂ ਸਾਹਿਬਾਨ ਦਾਨਾਬਾਦ ਲੇ ਆਇਆ ਉੱਪਲਾਂ ਦੇ ਕਰਨੈਲ ਨੇ ਗੀਤ ਗਵਾਉਣੇ ਸ਼ਿੰਦੇ ਤੋਂ